2016年ਨਵੰਬਰ29日ਨੂੰਕੈਨੇਡਾਦੀਸਰਕਾਰਨੇਟਰਾਂਸਮਾਊਂਟੇਨਐਕਸਪੈਨਸ਼ਨਪ੍ਰਾਜੈਕਟ(ਦੀਪ੍ਰਾਜੈਕਟ)ਨੂੰਮਨਜ਼ੂਰੀਦੇਦਿੱਤੀਸੀ।ਇਸਤੋਂਪਹਿਲਾਂਮਈ19日2016ਨੂੰ29ਮਹੀਨਿਆਂਦੀਨਜ਼ਰਸਾਨੀਬਾਦਐੱਨਈਬੀ(内)ਇਸਨਤੀਜੇ”ਤੇਪਹੁੰਚਿਆਕਿਇਹਪ੍ਰਾਜੈਕਟਕੈਨੇਡੀਅਨਜੰਤਾਦੇਹਿੱਤਵਿੱਚਹੈਅਤੇਫ਼ੈਡਰਲਗਵਰਨਰਇਨਕਾਉਂਸਲਕੋਲਇਸਵਿਸਤਾਰ(ਐਕਸਪੈਨਸ਼ਨ)ਨੂੰਮਨਜ਼ੂਰਕਰਨਦੀਸਿਫ਼ਾਰਸ਼ਕੀਤੀਸੀ।ਇਹਮਨਜ਼ੂਰੀਆਂ157ਸ਼ਰਤਾਂਨਾਲਪ੍ਰਾਜੈਕਟਨੂੰਅੱਗੇਵਧਾਉਣਦੀਆਗਿਆਦੇਣਗੀਆਂ।
ਅਸਲਟਰਾਂਸਮਾਉਂਟੇਨਪਾਈਪਲਾਈਨ1953ਵਿੱਚਬਣਾਈਗਈਸੀਅਤੇਅੱਜਵੀਸੁਰੱਖਿਅਤਢੰਗਨਾਲਚੱਲਰਹੀਹੈ।ਇਹਵਿਸਤਾਰਸਟਰੈਥਕੋਨਾਕਾਊਂਟੀ(ਐਡਮਿੰਨਟਨਦੇਨਜ਼ਦੀਕ)ਅਤੇਬਰਨਬੀਬੀਸੀਵਿਚਕਾਰਮੌਜੂਦ1150ਕਿਲੋਮੀਟਰਲੰਬੀਪਾਈਪਲਾਈਨਦਾਹੈ।ਇਸਵਾਧੇਨਾਲਇੱਕਦੂਹਰੀਪਾਈਪਲਾਈਨਬਣੇਗੀਜਿਸਨਾਲਇਸਪਰਣਾਲੀਦੀ300000ਬੈਰਲਪ੍ਰਤੀਦਿਨਦੀਨਗੂਣੀਸਮਰੱਥਾਵਧਕੇ890000ਬੈਰਲਪ੍ਰਤੀਦਿਨਹੋਜਾਵੇਗੀ।
ਪਰਸਤਾਵਤਵਿਸਤਾਰਬਾਰੇਕੁੱਝਤੱਥਾਂਵਿੱਚਇਹਸ਼ਾਮਲਹਨ:
- ਇਸਪ੍ਰਾਜੈਕਟਦਾਪਰਿਯੋਜਤਖਰਚਲਗਭਗ$7.4*ਬਿਲੀਅਨਹੈ
- ਪ੍ਰਾਜੈਕਟਨਾਲਕਈਫ਼ਾਇਦੇਹੋਣਗੇ,ਜਿਨ੍ਹਾਵਿੱਚਥੋੜ੍ਹੇਅਤੇਲੰਬੇਸਮੇਂਲਈਨਵੀਆਂਨੌਕਰੀਆਂ,ਨੌਕਰੀ——ਸੰਬੰਧਤਸਿਖਲਾਈਦੇਮੌਕੇਅਤੇਸਰਕਾਰਦੇਤਿੰਨਾਂਪੱਧਰਾਂਰਾਹੀਂਟੈਕਸਾਂਦੀਉਗਰਾਹੀਵਿੱਚਵਾਧੇ
- ਲਗਭਗ980ਕਿਮੀਨਵੀਂਪਾਈਪਲਾਈਨ
- ਪਾਈਪਲਾਈਨਦਾ73%ਰਸਤਾਮੌਜੂਦਾਲਾਂਘੇਦੇਹੱਕ(ਰਾਈਟ——ਆਫ਼——ਵੇਅ)ਦੀਵਰਤੋਂਕਰੇਗਾ,16%ਹੋਰਵਿਛਾਏਹੋਏਬੁਨਿਆਦੀਢਾਂਚੇਜਿਵੇਂਕਿਟੈਲਸ(TELUS)ਹਾਈਡਰੋਅਤੇਹਾਈਵੇਅਦੇਨਾਲਨਾਲਜਾਵੇਗਾਅਤੇ11%ਲਈਲਾਂਘੇਦਾਨਵਾਂਹੱਕਹੋਵੇਗਾ
- ਪਹਿਲਾਂਬਣਾਈ193ਕਿਮੀਪਾਈਪਲਾਈਨਨੂੰਮੁੜਚਾਲੂਕਰਨਾ
- 12ਨਵੇਂਪੰਪਸਟੇਸ਼ਨਬਣਾਉਣੇ
- ਮੌਜੂਦਾਸਟੋਰੇਜਟਰਮੀਨਲਾਂਵਿੱਚ19ਨਵੀਂਆਂਟੈਂਕੀਆਂਬਰਨਬੀਵਿੱਚ(14),ਅਤੇਐਡਮਿਨਟਨਵਿੱਚ(5)ਸ਼ਾਮਲਕਰਨੀਆਂ
- ਬਰਨਬੀਵਿਖੇਵੈਸਟਰਿੱਜਮਰੀਨਟਰਮੀਨਲਵਿੱਚਤਿੰਨਨਵੀਆਂਬਰਥਾਂਦਾਵਾਧਾ
- ਮੌਜੂਦਾਲਾਈਨਰਾਹੀਂਸੋਧੀਆਂਹੋਈਆਂਵਸਤਾਂ,ਬਣਾਵਟੀਕੱਚੇਤੇਲ,ਹਲਕੇਕੱਚੇਤੇਲਦੇਨਾਲਭਾਰੇਕੱਚੇਤੇਲਨੂੰਢੋਣਦੀਸਮਰੱਥਾ
- ਨਿਰਮਾਣਅਤੇਪਹਿਲੇ20ਸਾਲਾਂਦੇਵਧੇਰੇਵਿਸਤਰਤਸੰਚਾਲਣਨਾਲਫ਼ੈਡਰਲਅਤੇਪ੍ਰਵਿਨਸ਼ੱਲਸਮੇਤਸਰਕਾਰਦੀਆਮਦਨੀਉੱਪਰ46.7美元ਬਿਲੀਅਨਦਾਸਮੁੱਚਾਅਸਰ,ਜੋਕਿਸਿਹਤਸੰਭਾਲਅਤੇਵਿੱਦਿਆਜਿਹੀਆਂਜੰਤਕਸੇਵਾਵਾਂਲਈਵਰਤਿਆਜਾਸਕਦਾਹੈ——ਬਰਿਟਿਸ਼ਕੋਲੰਬੀਆਨੂੰ5.7美元ਬਿਲੀਅਨਅਤੇਅਲਬਰਟਾਨੂੰ19.4美元ਬਿਲੀਅਨਮਿਲੇਗਾ
- ਨਿਰਮਾਣਦੌਰਾਨ15000ਦੇਬਰਾਬਰਲੋਕਪਾਈਪਲਾਈਨਦੇਵਿਸਤਾਰਉੱਪਰਕੰਮਕਰਨਗੇ।ਇਹਵਿਸਤਾਰਸੰਚਾਲਣਦੇਹਰਸਾਲਦੌਰਾਨ37000ਦੇਬਰਾਬਰਸਿੱਧੀਆਂ,ਅਸਿੱਧੀਆਂਅਤੇਪ੍ਰਭਾਵਤਨੌਕਰੀਆਂਵੀਉਤਪੰਨਕਰੇਗਾ।
- ਨਵੀਂਲਾਈਨਦੀਭਾਰੀਤੇਲਢੋਣਦੇਨਾਲਨਾਲਹਲਕੇਕੱਚੇਤੇਲਨੂੰਢੋਣਦੀਸਮਰੱਥਾ
- ਟਰਾਂਸਮਾਊਂਟੇਨਵੱਲੋਂਸਤੰਬਰ2017ਵਿੱਚਨਿਰਮਾਣਸ਼ੁਰੂਕਰਨਅਤੇ2019ਦੇਪਿਛਲੇਹਿੱਸੇਵਿੱਚਚਾਲੂਕਰਨਦੀਯੋਜਨਾਹੈ
- ਭਾਈਚਾਰਿਆਂ,ਭੂਮੀਮਾਲਕਾਂ,ਹਿੱਸੇਦਾਰਾਂਅਤੇਆਦਿਵਾਸੀਭਾਇਚਾਰਿਆਂਨਾਲ2012ਤੋਂਗੱਲਬਾਤਚੱਲਰਹੀਹੈਅਤੇਸੰਚਾਲਣਦੌਰਾਨਚਾਲੂਰਹੇਗੀ
- ਸਾਰੇਰਸਤੇਦੇਨਾਲਨਾਲਵਾਤਾਵਰਨਕਸੁਰੱਖਿਆਦੀਆਂਯੋਜਨਾਵਾਂਵਿਕਸਤਕੀਤੀਆਂਜਾਚੁੱਕੀਆਂਹਨ।ਫ਼ੈਸਿਲਿਟੀਜ਼ਐਪਲੀਕੇਸ਼ਨਦੇਖੰਡ5ਅਤੇਖੰਡ6ਵਾਤਾਵਰਨਕਮੁਲਾਂਕਣਅਤੇਸੁਰੱਖਿਆਯੋਜਨਾਨੂੰਕਵਰਕਰਦੇਹਨ।ਪਾਈਪਲਾਈਨਦੇਰਸਤੇਦੇਨਾਲਨਾਲਲੋੜਅਨੁਸਾਰਖੇਤਰੀਅਧਿਐਨਕੀਤੇਜਾਣੇਜਾਰੀਰਹਿਣਗੇ।
ਪ੍ਰਾਜੈਕਟਦੇਫ਼ਾੲਦਿਆਂਬਾਰੇਸੰਖੇਪਜਾਣਕਾਰੀਇੱਥੋਂਡਾਊਨਲੋਡਕਰੋ।
*ਪ੍ਰਾਜੈਕਟਦੀਵਾਸਤਵਿਕਲਾਗਤਵਿੱਚਪਰਿਵਰਤਨਹੋਸਕਦਾਹੈ।